250+ Trending Romantic Love Shayari in Punjabi

0
79
250+ Trending Romantic Love Shayari in Punjabi

ਉਦਾਸ ਸ਼ਾਇਰੀ ਪੰਜਾਬੀ ਕਲਾ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਇੱਕ ਡੂੰਘਾ ਅਤੇ ਨਿਹਾਲ ਸਾਧਨ ਹੈ। ਇਹ ਪੰਜਾਬੀ ਉਦਾਸ ਸ਼ਾਇਰੀ ਪਿਆਰ, ਦੁੱਖ ਅਤੇ ਇਕੱਲਤਾ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ। “ਪੰਜਾਬੀ ਵਿੱਚ ਉਦਾਸ ਕਵਿਤਾ ਸੁਣਨ ਵਾਲਾ ਵੀ ਉਸ ਭਾਵਨਾ ਦਾ ਹਿੱਸਾ ਬਣ ਜਾਂਦਾ ਹੈ।” ਇਹ ਇੱਕ ਅਜਿਹੀ ਭਾਸ਼ਾ ਹੈ ਜੋ ਸਿਰਫ਼ ਸ਼ਬਦਾਂ ਰਾਹੀਂ ਹੀ ਸਿੱਖੀ ਜਾ ਸਕਦੀ ਹੈ; ਤੁਸੀਂ ਇਸਨੂੰ ਪੜ੍ਹ ਸਕਦੇ ਹੋ ਅਤੇ ਇਸਨੂੰ ਦੋਸਤਾਂ ਨਾਲ ਸਾਂਝਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹੋ।

Shayari in Punjabi

  • ਦੋ ਅੱਖਰ ਕੀ ਲਿਖੇ ਤੇਰੀ ਯਾਦ ਚ,ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ
  • ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ, ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ😌
  • ਜਿਨਾ ਚਿਰ ਨਬਜ ਚੱਲੂਗੀ ਨੀ 💖ਦਿਲ ਚੋ ਕੱਡਦਾ ਨੀ ਤੈਨੂੰ.😎😎
  • ਵੇ ਅੱਖ 👀 ਵਿੱਚ ਤੱਕੀ ਸੱਜਣਾ 💝, ਤੈਨੂੰ ਆਪਣੇ ਹੀ ਲੱਗਾ ਗੇ ☺️❤️.
  • ਅੱਖੀਆਂ👀ਚ ਚਿਹਰਾ ਤੇਰਾ🫵ਬੁੱਲਾ ਤੇ ਤੇਰਾਂ ਨਾਂ ਵੇ❤️, ਤੂੰ ਐਵੇ ਨਾਂ ਡਰਿਆ ਕਰ sajna ਕੋਈ ਨੀ🚫ਲੈਂਦਾ ਤੇਰੀ ਥਾਂ ਵੇ🔐
  • ਨਜ਼ਰਾ👀ਨੂੰ ਤਾਂ ਬਹੁਤ ਕੁਝ ਸੋਹਣਾ ਲੱਗਦਾ.. ਪਰ ਜੋ ਦਿਲ❤️ਨੂੰ ਸੋਹਣਾ ਲੱਗੇ,ਪਿਆਰ ਤਾਂ ਉਹਦੇ ਨਾਲ ਹੁੰਦਾ ਏ😍.
  • ਲਫ਼ਜ਼ ਤਾਂ ਲੋਕਾਂ 👥 ਲਈ ਲਿਖਦੇ 📙 ਹਾਂ ।। ਤੂੰ ਤਾਂ 👉👱 ਕਮਲੀਏ ਅੱਖਾਂ ਚੋਂ ਪੜਿਆ 😍ਕਰ
  • 🫴ਪੁਰਾਣੇ ਖਿਆਲਾਤ ਰੱਖਣ ਵਾਲੇ ਆ,ਸਾਨੂੰ ਉਮਰਾਂ ਭਰ ਦੇ ਰਿਸਤੇ ਪਸੰਦ ਨੇ..❤️😊
  • ☺️ਇੱਕੋ ਦਿਨ ਤੇ ਇਕੋ ਰਾਤ ਹੋ ਜਾਏ ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ..🫂
  • ਸੁਣਾਗੇ ਤੇਰੀ ਹਰ ਗਲ ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ❤️
  • 👉ਇੱਕ ਦਾ ਹੋ ਕੇ ਰਹਿ ਮੁਸਾਫ਼ਿਰ.. ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ❤️‍🩹
  • ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….😘 ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ….
  • ਕੋਈ ਲੰਬੀ ਗੱਲ ਨਹੀਂ ਹੈ ਸਾਡੇ ਪਿਆਰ❤️ਦੀ.. ਮੈਨੂੰ ਉਹਦੀ ਸਰਦਾਰੀ ਪਸੰਦ ਤੇ ਉਹਨੂੰ ਮੇਰੀ ਸਾਦਗੀ 💞
  • ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ, ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ….. 😉💕
  • ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਆ🤍ਕਿ ਜੇ ਬਾਹਰ ਕੱਡੀਏ ਤਾਂ ਜਾਨ ਨਿਕਲ ਜਾਂਦੀ ਆ🌏🔐
  • ਮੈ ਲਿੱਖਦਾ📃 ਹੁੰਦਾ ਸੀ ਤੇਰੇ ਬਾਰੇ ਅੜੀੲੇ ਜਾ ਕੇ ਪੁੱਛ ਲਾ ਗਵਾਹ ਨੇ🌠ਤਾਰੇ ਅੜੀੲੇ
  • ਹੱਸਣਾ ਕਿਹੜਾ ਕੋਈ ਔਖਾ ਕੰਮ ਆ♠️ ਬਸ ਉਹਨੂੰ ਯਾਦ ਹੀ ਤਾਂ ਕਰਨਾ ਆ”’💞
  • ਕਮਲਿਆ ਜਦ ਤਕ ਮੈਂ ਤੇਰੇ ਦਿਲ ਚ ਵੱਸਦੀ ਆਂ😊, ਤੂੰ ਦਿਲ ਨਾ ਛੱਡਿਆ ਕਰ❤
  • 💓ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ💞
  • ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ, ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ..❤️🥰
    .
  • ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਅਤੇ ਇੱਜ਼ਤ ਤੋਂ ਇਲਾਵਾ💯
  • ਪ੍ਰਮਾਤਮਾ ਕੇਵਲ ਸਾਡੇ ਕਰਮ ਹੀ ਨਹੀਂ ਉਹਨਾਂ ਕਰਮਾਂ ਪਿੱਛੇ ਛਿਪੀ ਭਾਵਨਾ ਨੂੰ ਵੀ ਵੇਖਦਾ ਹੈ|🙃
  • ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
  • ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ 🙇‍♀️🥀
  • ਕਦੇ ਖੁਦ ਨੂੰ ਵੀ ਛਾਂਣ ਕੇ ਵੇਖ ਸੁਆ ਤੋ ਬਗੈਰ ਕੁਝ ਨੀ ਮਿਲੇਗਾ🖤
  • ਬੇਵਜਾਹ ਕੌਣ ਕਿਸੇ ਨੂੰ ਮਿਲਦਾ… ਹਰ ਮੁਲਾਕਾਤ ਰੱਬ ਦੀ ਸਾਜਿਸ਼ ਹੁੰਦੀ ਆ ❤️❤️🤲
  • ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖
  • ਮਾਂ ਬਿਨਾਂ ਨਾ ਕੋਈ ਘਰ ਬਣਦਾ ਏ🤶🏻 ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ👑
  • ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ, ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।।💔☺️
  • ਲਫ਼ਜ਼ਾਂ ਦੇ ਮਤਲਬ ਤਾਂ ਹਜ਼ਾਰ ਕੱਢ ਲੈਂਦੇ ਨੇ ਕਾਸ਼ ਕਿਸੇ ਨੂੰ ਖਾਮੋਸ਼ੀ ਸੁਨਣ ਦਾ ਹੁਨਰ ਵੀ ਹੁੰਦਾ..!!🫀👀
  • ਬੇਫ਼ਿਕਰਾ ਜਰੂਰ ਹਾਂ ਮਿੱਤਰਾ, ਪਰ ਮਤਲਬੀ ਨਹੀਂ🥀
  • ਖੁਸ਼ ਰਹਿਣ 😃 ਦਾ ਬੱਸ ਇਹ ਹੀ 🤩ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ🔥
  • ਨੇੜੇ ਤਾਂ ਬਹੁਤ ਆ, ਪਰ ਨਾਲ ਕੋਈ ਨਹੀਂ ♨️
  • ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ🖤

Shayari in Punjabi on Life

  • ਚਿਹਰੇ😘 ਤੇ ਹਾਸੇ ☺️ਰੱਖੀ ਵਾਹਿਗੁਰੂ 🙏 ਜ਼ਿੰਦਗੀ ਨੂੰ ਤਾ ਮਿਹਨਤਾਂ 🙏ਕਰਕੇ ਹਸੀਨ☺️ਬਣਾ ਲਵਾਗੇ
  • ਹੁਣ ਅਣਜਾਣ ਹੀ ਚੰਗੇ ਆ ਬਹੁਤ ਵਾਰ ਖਾਸ ਤੋ ਆਮ ਹੋਇਆਂ💯
  • ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ💯
  • ਤੇਰੇ ਦਿੱਤੇ ਕਾਲੇ 🖤 ਰੰਗ ਨਾਲ ਨੀ ਹੁਣ ਪੱਕੀ 🤝 ਯਾਰੀ ਲਾ ਲੀ ਹੈ
  • ਮਾੜਾ ਨੀ ਆ ਮੈ…..ਬਸ ਤੁਹਾਨੂੰ ਚੰਗਾ ਨਹੀ ਲੱਗਦਾ…!! 🤘🏻
  • ਰੱਬਾ ਜਾਣੇ ਕਿਹੜਾ ਗੁਨਾਹ ਕਰ ਬੈਠੇ ਹਾਂ… ਸੁਪਨਿਆਂ ਵਾਲੀ ਉਮਰ ‘ਚ ਤਜ਼ੁਰਬੇ ਮਿਲ ਰਹੇ ਨੇ..💯✅
  • ਬੇਸ਼ੱਕ ਜੀਅ ਇਸ਼ਕ ਲਈ ਤੇ ਇਸ਼ਕ ਲਈ ਮਰ ਪਰ ਇਸ਼ਕ ਜੇ ਇਹ ਕਰਨਾ ਤਾਂ ਖੁਦਾ ਨਾਲ ਕਰ.🙏🙏
  • ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ….ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ……✌️✌️
  • ਜ਼ਿੰਦਗੀ ‘ਚ ਕੁਝ ਪਾਉਣਾ ਚਾਹੁੰਦੇ ਹੋ ਤਾਂ ਤਰੀਕੇ ਬਦਲੋ ਇਰਾਦੇ ਨਹੀਂ💪👍
  • ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ । ਤੇ ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ 💯
  • ਕਹਿੰਦੀ TuSi 🙍ਬਾਹਲੀ #Att ਕਰਾਂਦੇ ੳ ☺ਮੈਂ KeHa👬VehLa ਬੰਦਾ ਹੋਰ ਕਰ ਵੀ ਕੀ ਸਕਦਾ👌
  • ⚠️ਕਿਸੇ ਦੇ ਸਿਹਾਰੇ ਨਹੀਂ ਚੱਲਣਾ ਆਉੰਦਾ ਮੈਂਨੂੰ,ਆਪਣਾ ਰਸਤਾਂ ਮੈਂ ਆਪ ਚੌਣਦਾ…🦅
  • 👉 ਸੁਪਨੇ ⛳ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀ⏰ਕਹਿੰਦੇ ਮਿੱਠੀ ਹੁੰਦੀ ਆ 👈
  • ਬਾਨਾਂ ਦੇ ਚੰਗੇ ਇੰਨਸਾਨ” ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ✅💯
  • ਉੜਨੇ ਦੋ ਮਿੱਟੀ 🔥ਕੋ ਕਹਾ ਤਕ ਉੜੇਗੀ 💯 ਹਵਾ ਰੁਕੇਗੀ ਤੋ 🤟 ਜਮੀਨ ਪਰ ਹੀ ਰਹੇਗੀ
  • ਮਰਦਾਂ ਨਾਲ ਮੱਥਾ ਕਿੱਥੋਂ 😎ਲੌਣਗੇ ਦਿੰਦੇ 📱ρнσиє ਤੇ ਮਸ਼ੂਕ ਨੂੰ ਜੋ 😘ਪਾਰੀਆਂ
  • ਹਕੂਮਤ ਕਰਨੀ ਬੜੀ ਸੋੌਖੀ ਹੁੰਦੀ ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.💯
  • ਵੈਰੀ ਚੜ੍ਹ ਕੇ ਆਵੇ ਤਾ ਫਿਰ ਸੁੱਕਾ ਮੁੜ ਜੇ ਸਾਡੇ ਪਿੰਡ ਪਾਪ ਮੰਨਦੇ 🙏👬💯
  • ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ🤩😜
  • ਲੋਕ ਖਾਮੋਸ਼ੀ ਵੀ ਸੁਣਦੇ ਨੇਂ ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ 💕
  • ਹਰੇਕ ਮੂਹਰੇ ਝੁਕੀ ਜਾਈਏ 🤘 🌼 ਏਨੀ ਨਰਮਾਈ ਨੀ 🦅
  • ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ.. ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇਆ..😃
  • 💓ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__ ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ. ..
  • ਔਕਾਤ ਵਿੱਚ ਰਹਿ ਬੀਬਾ 💁🏻 ..ਧੇਲੇ ਦੀਆ 🐧 ਘੁੱਗੀਆ ਲੱਖਾਂ ਦੇ ਚੀਨੇ ਨੀ ਮਾਰ ਸਕਦੀਆਂ 😉😉
  • ਏਵੇਂ ਲੱਡੀ ਬੁਚੀਆ ਦਾ ਰੱਖੇਆ ਨਾ ਖੋਫ ਬੱਲੀਏ ਜਾਣਾ ਟੌਹਰ👌🏻✌🏻 ਨਾਲ ਜੱਟ ਨੇ ਜਵਾਨੀ ਮਾਣ ਕੇ 🔚 ❤️
  • ਚੁੱਪ-ਚਾਪ ਦੀ ਲੰਘ ਮਿੱਤਰਾਂ ☺ ਇਥੇ Maggi🍝 ਨਾਲੋਂ ਪਹਿਲਾਂ 302🔫 ਬਣਦੀ aa

Shayari in Punjabi For Love

  • ਤੂੰ ਕੱਲ੍ਹ ਵੀ
    ਤੂੰ ਕੱਲ੍ਹ ਵੀ ਮੇਰਾ ਸੀ
    ਤੇ ਅੱਜ ਵੀ ਹੈਂ ਸੱਜਣਾਂ
    ਹੈਂ ਇਸ਼ਕ ਇਬਾਦਤ ਤੂੰ ਹੀਂ
    ਸਾਡਾ ਤੂੰ ਹੀਂ ਹੱਜ ਸੱਜਣਾਂ
    ਹੈਂ ਇਸ਼ਕ ਮੁਹੱਬਤ ਤੂੰ ਹੀਂ
    ਸਾਡਾ ਤੂੰ ਹੀ ਰੱਬ ਸੱਜਣਾਂ
  • ਉਂਝ ਹੈ ਤਾਂ
    ਉਂਝ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ ਨਾਲ..🥰
    ਪਰ ਜਿਹੜਾ ਤੇਰੇ ਨਾਲ ਆ ਉਹ ਕਿਸੇ ਨਾਲ ਨੀ😋
  • ਦੋ ਰੂਹਾਂ ਦਾ
    ਦੋ ਰੂਹਾਂ ਦਾ ਪਿਆਰ ਵੇ ਰੱਬਾ
    ਕਦੇ ਦੋਹਾ ਵਿਚਾਲੇ ਪਵੇ ਨਾ ਖਾਰ ਵੇ ਰੱਬਾ।।
    ਰਖੀ ਦੋ ਰੂਹਾਂ ਨੂੰ ਜੋੜ ਕੇ
    ਬੜਾ ਔਖਾ ਮਿਲਦਾ ਪਿਆਰ ਵੇ ਰੱਬਾ ।।
  • ਉਸਨੇ ਹਰ ਨਸ਼ਾ
    ਉਸਨੇ ਹਰ ਨਸ਼ਾ ਸਾਮਨੇ ਲਾ ਕਰ
    ਰਖ ਦੀਆ ਔਰ ਕਹਾ
    ਸਬਸੇ ਬੁਰੀ ਲਤ ਕੌਨ ਸੀ ਹੈ ,
    ਮੈਨੇ ਕਹਾ ਤੇਰੇ ਪਿਆਰ ਕੀ
  • ਤੈਨੂੰ ਪਾਉਣ ਦੀ
    ਤੈਨੂੰ ਪਾਉਣ ਦੀ ਖਵਾਹਿਸ਼ ਜਿਓਣ ਤੋਂ ਜ਼ਿਆਦਾ ਹੈ,
    ਤੈਨੂੰ ਗਵਾਉਣ ਦਾ ਡਰ ਮਰਨ ਤੋਂ ਜ਼ਿਆਦਾ ਹੈ.. ✍️
  • ਤੇਰਾ ਅਕਸ ਬਣਾਵਾਂ
    ਤੇਰਾ ਅਕਸ ਬਣਾਵਾਂ ਕਾਗਜ਼ ਤੇ
    ਤੇਰੀ ਮੂਰਤ ਘੜਲਾ ਪੱਥਰ ਚੋਂ
    ਇੱਕ ਰੱਬ ਤੇ ਦੂਜਾ ਤੇਰਾ ਨਾਂਅ
    ਦੋਵੇਂ ਪੈਂਦੇ ਇੱਕ ਅੱਖਰ ਤੋਂ…!! ❣️
  • ਧੜਕਣਾ ❤️ ਚ
    ਧੜਕਣਾ ❤️ ਚ ਵਸਦੇ ਨੇ ਕੁਜ਼ ਲੋਕ,
    ਜੁਬਾਨ 👅 ਤੇ ਨਾਮ ਲਿਓਣਾ
    ਜਰੂਰੀ ਨੀ ਹੁੰਦਾ |
  • ਅਸੀ ਕਿਉ ਹੋਰ
    ਅਸੀ ਕਿਉ ਹੋਰ ਦੇ ਯਾਰ ਵੱਲ ਦੇਖਿਯੇ
    ਸਾਡਾ ਯਾਰ ਸਭ ਤੋਹ ਸੋਹਣਾ
    ਜਦੋਂ ਅਸੀ ਅਪਣੇ ਯਾਰ ਵੱਲ ਦੇਖਿਆ
    ਫੇਰ ਮੇਰੇ ਦਿਲ ਨੇ ਕਿਹਾ ਤੇਰਾ ਯਾਰ
    ਰੱਬ ਵਰਗਾ ਹੋਣਾ😍🥰
  • ਦੋ ਰੂਹਾਂ ਦਾ
    ਦੋ ਰੂਹਾਂ ਦਾ ਪਿਆਰ ਵੇ ਰੱਬਾ
    ਕਦੇ ਦੋਹਾ ਵਿਚਾਲੇ ਪਵੇ ਨਾ ਖਾਰ ਵੇ ਰੱਬਾ
    ਰੱਖੀ ਦੋ ਰੂਹਾਂ ਨੂੰ ਜੋੜ ਕੇ
  • ਬੜਾ ਔਖਾ ਮਿਲਦਾ ਪਿਆਰ ਵੇ ਰੱਬਾ ।।
  • ਦਿਲ ਇਕ ਜਿੱਦ
    ਦਿਲ ਇਕ ਜਿੱਦ ਤੇ ਅੜ ਜਾਵੇ,
    ਤਾਂ ਮੌਤ ਤੱਕ ਇਕ ਸ਼ੱਖਸ ਦੀ ਚਾਹਤ ਰਹਿੰਦੀ ਆ ❤️🌸
  • ਕੁਝ ਨਾ ਪੁਛ
    ਕੁਝ ਨਾ ਪੁਛ ਕੀ ਤੰਗੀ ਏ
    ਏਥੇ ਚੁੱਪ ਹੀ ਚੰਗੀ ਏ
    ਮਿੱਠਾ-ਮਿੱਠਾ ਹੱਸੀ ਓਹ
    ਮੱਠਾ-ਮੱਠਾ ਖੰਘੀ ਏ
    ਓਸਨੂ ਰੱਬ ਤੋੰ ਮੰਗਣ ਲਈ
    ਰਾਤ ਮਸੀਤੇ ਲੰਘੀ ਏ,,,
    😌🙂🙏🏼
  • ਕਿ ਪਤਾ ਸਮਾਂ
    ਕਿ ਪਤਾ ਸਮਾਂ ਕੱਲ ਨੂੰ ਕੀਹਦੇ ਹੱਕ ਚ ਖੜਜੇ
    ਭੌਂਕੀ ਉਨਾਂ ਕੁ ਹੀ ਮਿੱਤਰਾ ਜਿਨ੍ਹਾਂ ਫਿਰ ਸੁਣ ਸਕੇ
  • ਕਾਸ਼ ਕਿਤੇ ਤੂੰ
    ਕਾਸ਼ ਕਿਤੇ ਤੂੰ ਤੇ ਮੈਂ ਇਕੱਠੇ ਖੜੇ ਹੋਈਏ,
    ਤੇ ਕੋਈ ਫਕੀਰ ਆ ਕੇ ਕਹੇ,
    ਰੱਬ ਜੋੜੀ ਸਲਾਮਤ ਰੱਖੇ …❤️
  • ਯਕੀਨ ਐਨਾ ਹੋ
    ਯਕੀਨ ਐਨਾ ਹੋ ਗਿਆ ਸੀ
    ਯਕੀਨ ਟੁੱਟ ੇ ਤੇ ਵੀ ਯਕੀਨ ਨਹੀਂ ਹੋਇਆਂ🤗🤗
  • ਤੇਨੂੰ ਖੁਆਬਾਂ ਵਿੱਚ
    ਤੇਨੂੰ ਖੁਆਬਾਂ ਵਿੱਚ ਤੱਕ
    ਕੇ ਹਿ ਰੂਹ ਖਿੜ ਜਾਂਦੀ
    ਜ਼ਿੰਦਗੀ ਹੋਰ ਵੀ ਵਧੀਆ ਹੁੰਦੀ
    ਜੇ ਤੂੰ ਹਕੀਕਤ ਚ ਮਿਲ ਜਾਂਦੀ!mr…
  • ਇਸ ਚੇਹਰੇ ਨੇ
    ਇਸ ਚੇਹਰੇ ਨੇ ਸੀ ਮੋਹ ਲਿਆ ਮੇਨੂ ਮੇਰੇ ਤੋਂ ਸੀ ਖੋ ਲਿਆ ।।ਉਝ ਚੁਪ ਰਹਿੰਦਾ ਸੀ ਸਾਰੀਆਂ ਚ ਤੇਰੇ ਨਾਲ ਬੋਲਣ ਜੋਗਾ ਹੋ ਗਿਆ ।। ਉਝ ਉਦਾਸ ਰਹਿੰਦਾ ਸੀ ਇਕੱਲਿਆਂ ਚ ਹੁਣ ਹੱਸਣ ਜੋਗਾ ਹੋ ਗਿਆ ।। ਤੇਰੇ ਹਾਸੇ ਨੇ ਸੀ ਮੋਹ ਲਿਆ ਮੇਨੂ ਮੇਰੇ ਤੋਂ ਸੀ ਖ ..
  • ਨਹੀ ਕਰਦਾ ਜਿਕਰ
    ਨਹੀ ਕਰਦਾ ਜਿਕਰ ਮੈਂ ਤੇਰਾ ਕਿਸੇ ਨਾਲ 💯
    ਤੇਰੇ ਵਾਰੇ ਸਾਰੀ ਗੱਲ ਰੱਬ ਨਾਲ ਹੁੰਦੀ ਆ❣️
  • ਯਾਰ ਹਕੀਕਤ ਕੁਝ
    ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀
  • ਤੇਰੀ ਸਾਦਗੀ ਨੇ
    ਤੇਰੀ ਸਾਦਗੀ ਨੇ ਮਨ ਮੋਹ ਲਿਆ,
    ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ।😍😍
  • ਸ਼ਿਕਾਇਤਾਂ ਤਾਂ ਬਹੁਤ
    ਸ਼ਿਕਾਇਤਾਂ ਤਾਂ ਬਹੁਤ ਹੈ ਤੇਰੇ ਨਾਲ,,
    ਪਰ ਛੱਡ ਰੱਬਾ
    ਪਿਆਰ ਤੋਂ ਜ਼ਿਆਦਾ ਨਹੀਂ❣️
  • ਪ੍ਰੀਤ ਦਿਲ ਦੀ
    ਪ੍ਰੀਤ ਦਿਲ ਦੀ ਬਸ ਨੀਲਾਮ ਹੋ ਕੇ ਰਹਿ ਗਈ
    ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ
    ਇਬਾਦਤ ਨਾ ਮਿਲੀ ਕਿਸੇ ਦੀ ਮੈਨੂੰ,
    ਬਸ ਮਹੁੱਬਤ ਮੇਰੀ ਬਦਨਾਮ ਹੋ ਕੇ ਰਹਿ ਗਈ
    ਦਿਲ ‘ਚੋਂ ਨਿਕਲੀ ਹੋਈ ਹਰ ਘੂਕ,
    ਬਸ ਪ੍ਰੇਮ ਦਾ ਪੈਗ਼ਾਮ ਹੋ ਕੇ ਰਹਿ .
  • ਪਿਆਰ ਕਰਨ ਵਾਲਿਆਂ
    ਪਿਆਰ ਕਰਨ ਵਾਲਿਆਂ ਨੂੰ ਕਦੇ ਹਾਰਟ ਅਟੈਕ ਨੀਂ ਹੁੰਦਾਂ
  • ਕਿਉਂਕਿ ਉਨ੍ਹਾਂ ਦਾ ਦਿੱਲ ਕਿਸੇ ਹੋਰ ਕੋਲ ਹੁੰਦਾ ।
  • ਚਿਰ ਬਾਅਦ ਵਕਤ
    ਚਿਰ ਬਾਅਦ ਵਕਤ ਫੇਰ ਤੋਂ ਹੈਰਾਨ ਕਰ ਗਿਆ…
    ਗਲ਼ ਲਾ ਕੇ ਕੋਈ ਜ਼ਿੰਦਗੀ ਆਸਾਨ ਕਰ ਗਿਆ…
    ਹੱਥਾਂ ਚ ਹੱਥ ਲੈ ਕੇ ਲਕੀਰਾਂ ਬਦਲ ਗਿਆ
    ਇਕ ਸ਼ਖ਼ਸ ਮੇਰੇ ਹੱਥਾਂ ਨੂੰ ਫੁੱਲਦਾਨ ਕਰ ਗਿਆ
  • ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ। ਜਿੱਥੇ ਆਪਣੇ ਧੋਖਾ ਦੇ ਜਾਂਦੇ, ਉਥੇ ਕੀ ਇਤਬਾਹ ਬੇਗਾਨੇ ਦਾ

  • ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ, ਓਹ ਮਿਲਣ ਨੂ ਵੀ ਤਰਸ ਗਏ..
  • ਤੂੰ ਜਿੱਤ ਕੇ ਵੀ ਰੋ ਪੈਣਾ ਏ
    ਅਸੀ ਇਹੋ ਜਿਹਾ ਤੈਥੋਂ ਹਾਰਾਂਗੇ
  • ਸੱਚਾ ਪਿਆਰ ਅਬ ਹਾਰ ਰਿਹਾ ਹੈ,
    ਖੁਸ਼ ਵਹਿ ਹੈ ਜੋ,
    ਦਸ ਜਗ੍ਹਾ ਮੂੰਹ ਮਾਰ ਰਿਹਾ ਹੈ,
  • ਨਿਚੈ ਆ ਗਿਰਤੀ ਹੈਂ ਹਰ ਬਾਰ ਦੁਆ ਮੇਰੀ ..!!
    ਪਤਾ ਨਹੀਂ ਕਿਤਨੀ ਉਚਾਈ ਪਰ ਖੁਦਾ ਰਹਿਤਾਂ ਹੈ..!!
    ਕੋਈ ਕੋਹੀਨੂਰ ਦਵੇ ਤਾਂ ਵੀ ਨਾ ਸੌਦਾ ਕਰਾਂ.. ਤੇਰੇ ਇਸ਼ਕ ਨਾਲ ਭਰੀ ਏ ਮੇਰੇ ਦਿਲ ਦੀ ਤਿਜੋਰੀ।
    ਜਦੋਂ ਵਕਤ ਤੇ ਹਾਲਾਤ ਖ਼ਰਾਬ ਹੋਣ ਤਾਂ ਫਿਰ ਬਹੁਤ ਕੁਝ ਸੁਣਨਾ ਤੇ ਸਹਿਣਾ ਪੈਂਦਾ ਹੈ
    ਜਿਹਨੂੰ ਕਿਸਮਤ ਰਵਾਉਣਾ ਚਾਹੇ, ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ
  • ਜਵਾਕਾ ਵਾੰਗ ਰੱਖਦਾ ਏ ਉਹ ਮੈਨੂ
    ਕਿਵੇ ਕਿਹ ਦਵਾ ਕੇ ਖੁਸ਼ਨਸੀਬ ਨਹੀਂ ਆ ਮੈਂ..!!
  • ਛੋਟੀ ਉਮਰੇ ਕਾਫ਼ੀ ਤਜ਼ਰਬਾ ਹੋ ਗਿਆ ਜ਼ਿੰਦਗੀ ਦਾ ਮਿੱਠੇ ਲਫ਼ਜ਼ਾਂ ਚ ਜਹਿਰ ਦੇਖ਼ ਲੈਂਦੇ ਹਾਂ.!!
    ਇਹ ਜੋ ਹਾਸਾ ਹੈ ਮੇਰੇ ਚਿਹਰੇ ਤੇ,, ਖਿਆਲ ਰੱਖੀ,, ਇਸ ਦੀ ਵਜਾ ਵੀ ਤੂੰ ਹੀ ਆ..!!
  • ਪਹਿਲੀ ਵਾਰ ਦੇਖਿਆ ਤਾਂ ਚੰਗੀ ਲੱਗੀ ਤੂੰ
    ਹੁਣ ਦੇਖਦਾ ਹਾਂ ਤਾਂ, ਦੁਨੀਆਂ ਨਜ਼ਰ ਆਉਂਦੀ ਐ
  • ਜਿੰਦਗੀ ਕੀ ਹੈ, ਨਾ ਹੀ ਪੁੱਛੋ
    ਸਵਰ ਗਈ ਤਾਂ ਤਕਦੀਰ, ਵਿਗੜ ਗਈ ਤਾਂ ਤਮਾਸ਼ਾ॥
  • ਜ਼ਿੱਦ ਪਰ ਆ ਜਾਊਂ ਤੋ ਪਲਟ ਕਰ ਭੀ ਨਾ ਦੇਖੂ !
    ਅਭੀ ਤੂੰ ਮੇਰੇ ਸਭਰ ਸੇ ਵਾਕਫ ਹੀ ਕਹਾਂ ਹੋ!!
  • ਸਾਡੀਆਂ ਰਾਹਾਂ ਤੇਰੇ ਵੱਲ ਨੂੰ ਖੋਰੇ ਤੇਰੀ ਮੰਜ਼ਿਲ ਕਿੱਥੇ ਆ
    ਅਕਸਰ ਪਿਆਰ ਵੀ ਓਥੇ ਹੁੰਦਾ ਦੇ ਮਿਲਦੇ ਬੇਕਦਰੇ ਜਿੱਥੇ ਆ
  • ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ, ਓਹ ਮਿਲਣ ਨੂ ਵੀ ਤਰਸ ਗਏ..
  • ਤੂੰ ਜਿੱਤ ਕੇ ਵੀ ਰੋ ਪੈਣਾ ਏ
    ਅਸੀ ਇਹੋ ਜਿਹਾ ਤੈਥੋਂ ਹਾਰਾਂਗੇ
  • ਸੱਚਾ ਪਿਆਰ ਅਬ ਹਾਰ ਰਿਹਾ ਹੈ,
    ਖੁਸ਼ ਵਹਿ ਹੈ ਜੋ,
    ਦਸ ਜਗ੍ਹਾ ਮੂੰਹ ਮਾਰ ਰਿਹਾ ਹੈ,

Shayari in Punjabi Love

  • ਨਿਚੈ ਆ ਗਿਰਤੀ ਹੈਂ ਹਰ ਬਾਰ ਦੁਆ ਮੇਰੀ ..!!

ਪਤਾ ਨਹੀਂ ਕਿਤਨੀ ਉਚਾਈ ਪਰ ਖੁਦਾ ਰਹਿਤਾਂ ਹੈ..!!

ਕੋਈ ਕੋਹੀਨੂਰ ਦਵੇ ਤਾਂ ਵੀ ਨਾ ਸੌਦਾ ਕਰਾਂ.. ਤੇਰੇ ਇਸ਼ਕ ਨਾਲ ਭਰੀ ਏ ਮੇਰੇ ਦਿਲ ਦੀ ਤਿਜੋਰੀ।

ਜਦੋਂ ਵਕਤ ਤੇ ਹਾਲਾਤ ਖ਼ਰਾਬ ਹੋਣ ਤਾਂ ਫਿਰ ਬਹੁਤ ਕੁਝ ਸੁਣਨਾ ਤੇ ਸਹਿਣਾ ਪੈਂਦਾ ਹੈ

ਜਿਹਨੂੰ ਕਿਸਮਤ ਰਵਾਉਣਾ ਚਾਹੇ, ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ

  • ਜਵਾਕਾ ਵਾੰਗ ਰੱਖਦਾ ਏ ਉਹ ਮੈਨੂ
    ਕਿਵੇ ਕਿਹ ਦਵਾ ਕੇ ਖੁਸ਼ਨਸੀਬ ਨਹੀਂ ਆ ਮੈਂ..!!
  • ਛੋਟੀ ਉਮਰੇ ਕਾਫ਼ੀ ਤਜ਼ਰਬਾ ਹੋ ਗਿਆ ਜ਼ਿੰਦਗੀ ਦਾ ਮਿੱਠੇ ਲਫ਼ਜ਼ਾਂ ਚ ਜਹਿਰ ਦੇਖ਼ ਲੈਂਦੇ ਹਾਂ.!!
    ਇਹ ਜੋ ਹਾਸਾ ਹੈ ਮੇਰੇ ਚਿਹਰੇ ਤੇ,, ਖਿਆਲ ਰੱਖੀ,, ਇਸ ਦੀ ਵਜਾ ਵੀ ਤੂੰ ਹੀ ਆ..!!
  • ਪਹਿਲੀ ਵਾਰ ਦੇਖਿਆ ਤਾਂ ਚੰਗੀ ਲੱਗੀ ਤੂੰ
    ਹੁਣ ਦੇਖਦਾ ਹਾਂ ਤਾਂ, ਦੁਨੀਆਂ ਨਜ਼ਰ ਆਉਂਦੀ ਐ
  • ਜਿੰਦਗੀ ਕੀ ਹੈ, ਨਾ ਹੀ ਪੁੱਛੋ
    ਸਵਰ ਗਈ ਤਾਂ ਤਕਦੀਰ, ਵਿਗੜ ਗਈ ਤਾਂ ਤਮਾਸ਼ਾ॥
  • ਜ਼ਿੱਦ ਪਰ ਆ ਜਾਊਂ ਤੋ ਪਲਟ ਕਰ ਭੀ ਨਾ ਦੇਖੂ !
    ਅਭੀ ਤੂੰ ਮੇਰੇ ਸਭਰ ਸੇ ਵਾਕਫ ਹੀ ਕਹਾਂ ਹੋ!!
  • ਸਾਡੀਆਂ ਰਾਹਾਂ ਤੇਰੇ ਵੱਲ ਨੂੰ ਖੋਰੇ ਤੇਰੀ ਮੰਜ਼ਿਲ ਕਿੱਥੇ ਆ
    ਅਕਸਰ ਪਿਆਰ ਵੀ ਓਥੇ ਹੁੰਦਾ ਦੇ ਮਿਲਦੇ ਬੇਕਦਰੇ ਜਿੱਥੇ ਆ
  • ਤਕਲੀਫ ਤਾਂ ਹੋਈ ਆ ਤੈਨੂੰ ਵੀ ਸਾਨੂੰ ਛੱਡ ਕੇ
    ਪਰ ਤੇਰੇ ਕੋਲ ਸਹਾਰੇ ਹੋਰ ਵੀ ਆ,
    ਸੰਭਲ ਜਾਏਂਗਾ ਛੇਤੀ
  • ਤੇਰੇ ਜਵਾਬਾਂ ‘ਚ ਜੱਦ ਜ਼ਿਕਰ ਕਿਸੇ ਹੋਰ ਦਾ ਏ
    ਤੈਨੂੰ ਸਵਾਲ ਕਰਨ ਦਾ ਤੁੱਕ ਬਣ ਦਾ ਹੀ ਨਹੀਂ
  • ਨਜ਼ਰਅੰਦਾਜ਼ ਨਾ ਕਰ ਸੱਜਣਾਂ
    ਜੇ ਅਸੀਂ ਛੱਡ ਦਿੱਤਾ ਤੈਥੋਂ ਰੋਇਆ ਵੀ ਨਹੀਂ ਜਾਣਾ
  • ਪਲਕਾਂ ਜੇ ਝੁਕਾਵਾਂ ਤੇ ਸਲਾਮ ਹੋ ਜਾਵੇ
    ਸਿਰ ਜੇ ਝੁਕੇ ਤਾਂ ਆਦਾਬ ਹੋ ਜਾਵੇ
    ਕਿੱਥੋਂ ਲਿਆਵਾਂ ਉਹ ਨਜ਼ਰ ਕਿ ਤੇਨੂੰ ਪਤਾ ਵੀ ਨਾ ਲੱਗੇ
    ਤੇ ਤੇਰਾ ਦੀਦਾਰ ਹੋ ਜਾਵੇ
  • ਮੈਂ ਤੁਝੇ,ਟੂਟ ਕੇ ਚਾਹੂੰ, ਯੇ ਆਦਤ ਹੈ ਮੇਰੀ
    ਤੂੰ ਭੀ ਮੇਰਾ ,ਤਲਬਗਾਰ,ਹੋ ,ਯੇ ਜ਼ਰੂਰੀ ਤੋ ਨਹੀਂ।
  • ਲਮਹੇ ਫ਼ੁਰਸਤ ਕੇ ਆਏ ਤੋ ,ਰੰਜ਼ਿਸ਼ੇ ਭੁਲਾ ਦੇਣਾ ਦੋਸਤੋ
    ਕੋਈ ਨਹੀ ਜਾਨਤਾ ਕਿ ਸਾਂਸੌ ਕੀ ,ਮੋਹਲਤ ਕਹਾਂ ਤੱਕ ਹੈ।
  • ਕਿ ਜਦੋਂ ਨੂਰ ਤੂੰ ਮੇਰੀਆਂ ਅੱਖੀਆਂ ਦਾ,
    ਤੇਰੇ ਤੋਂ ਯਾਰ ਕਿਨਾਰਾ ਹੋ ਸਕਦਾ?
    ਤੂੰ ਆਪ ਸਿਆਣਾ ਸੋਚ ਤਾਂ ਸਹੀ,
    ਤੇਰੇ ਬਾਅਦ ਗੁਜ਼ਾਰਾ ਹੋ ਸਕਦਾ? ❣️
  • ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
    ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
  • ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
    ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ💯❣️
  • ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..
    ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
    ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ..
    ਗਮਾ ਦੀ ਲਾਦੇ ਪੰਡ ਸੋਹਣਿਆ..❤️‍🩹💔
  • ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ..
    ਤੂੰ ਜੋ ਪਲਕਾਂ ਹਿਲਾਈਆਂ ਸੀ ਭੁੱਲੀਏ ਕਿਵੇਂ..
    ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ..
    ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️
  • ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,🥹
    ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ❤️‍🩹
  • ਤੇਰੇ ਮਿਲਣ ਦੀ ਆਸ
    ਹੁਣ ਤੱਕ ਢਾਈ ਕਿਉਂ ਨਹੀਂ
    ਕਿਉਂ ਜੀਅ ਨਹੀਂ ਕੀਤਾ
    ਖ਼ਬਰ ਤੂੰ ਲਈ ਕਿਉਂ ਨਹੀਂ..
  • ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,
    ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,
    ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,
    ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!🥰🥰
  • ਤੇਰੇ ਬਿਨਾ ਜੀਣਾ ਵੀ ਕੀ ਜੀਣਾ🫶
    ਤੇਰੀ ਚੌਕਟ ਮੇਰਾ ਮਦੀਨਾ🙏
  • ਸੱਜਣ ਦੀਆਂ ਅਸੀਂ ਕਰੀਏ ਉਡੀਕਾਂ ਰਾਵਾਂ ਦੇ ਵਿੱਚ ਖੜ ਕੇ
    ਸੁੱਟੀਆਂ ਫੂਕ ਕਿਤਾਬਾਂ ਨੀ ਅਸੀਂ ਇਸ਼ਕ ਦਾ ਕੈਦਾ ਪੜ ਕੇ!🥰
  • ਸੱਜਣ ਰਾਜੀ ਹੋ ਜਾਵੇ ਫਿਰ ਵੀ ਰੌਲਾ ਨਹੀਓ ਪਾਈ ਦਾ ਪਾਗਲਾਂ
    ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਜੱਗ ਤੋਂ ਲੁਕਾਈ ਦਾ ਪਾਗਲਾਂ💯
  • ਦਿਲ ਕਰੇ ਨਾ ਯਕੀਨ ਕਿਵੇਂ ਮੰਨ ਲਾ,
    ਨੀ ਤੂੰ ਮੇਰੇ ਪਿੱਛੇ ਸੈਂਟੀ ਕਿਵੇਂ ਹੋ ਗਈ🥰
  • ਅੱਖਾਂ ਮੀਚ ਕੇ ਜਦੋਂ ਇਤਬਾਰ ਕਰਦੇ ਆਂ
    ਕੀ ਹੁਣ ਲਿਖ ਕੇ ਦਈਏ ਕਿ ਪਿਆਰ ਕਰਦੇ ਆਂ!
  • ਜਾਂਚ ਮੈਨੂੰ ਆ ਗਈ ਗਮ ਖਾਣ ਦੀ
    ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ
    ਚੰਗਾ ਹੋਇਆ ਤੂੰ ਪਰਾਇਆ ਹੋ ਗਿਆ
    ਮੁੱਕ ਗਈ ਫਿਕਰ ਤੈਨੂੰ ਅਪਣਾਉਣ ਦੀ💔
  • 🙏ਰੱਬ ਕਰੇ ਮਨਜੂਰ, ਇੱਕੋ ਗੱਲ ਅਸੀਂ ਚਾਹੀਏ
    ਤੂੰ ਅੱਖਾਂ ਸਾਹਵੇਂ ਹੋਵੇਂ ਜਦੋਂ ਦੁਨੀਆਂ ਤੋਂ ਜਾਈਏ❣️
  • ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ,
    ਜਿਸ ਕਲਾਸ ਵਿੱਚ ਉਹ ਪੜਦੀ ਸੀ ਉਸ ਕਲਾਸ ਚ ਆ ਸਕਦਾ,
    ਮੁਹੱਬਤ ਹੋ ਜੇ ਕੋਸ਼ਿਸ਼ ਤਾਂ ਰਹਿਣੀ ਸੀ,
    ਪਰ ਤੈਨੂੰ ਦੋਸਤਾਂ ਬਣਾ ਸਕਦਾ ਸਾਂ,
    ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ!👍
  • ਗੱਲ ਵਫ਼ਾ ਦੀ ਹੁੰਦੀ ਤਾਂ ਕਦੇ ਨਾ ਹਾਰਦੇ,
    ਗੱਲ ਵਫ਼ਾ ਦੀ ਹੁੰਦੀ ਤਾਂ ਕਦੇ ਨਾ ਹਾਰਦੇ,
    ਗੱਲ ਨਸੀਬ ਦੀ ਸੀ ਕੁਝ ਕਰ ਨਾ ਸਕੇ!❤️‍🩹
  • ਹਜ਼ਾਰਾਂ ਖਾਹਿਸ਼ਾਂ ਇਹੋ ਜਿਹੀਆਂ ਕਿ ਹਰ ਖਾਹਿਸ਼ ਤੇ ਦਮ ਨਿਕਲੇ,
    ਬਹੁਤ ਨਿਕਲੇ ਮੇਰੇ ਅਰਮਾਨ ਪਰ ਫਿਰ ਵੀ ਬਹੁਤ ਘੱਟ ਨਿਕਲੇ❣️
  • ਉਤਲੇ ਮਨੋ ਹੀ ਭਾਵੇਂ ਸਹੀ, ਪਰ ਮੁਸਕਰਾਉਣਾ ਬਣਦਾ ਸੀ
    ਉਹ ਬੋਲਿਆ ਨਹੀਂਓ ਮਰਜ਼ੀ ਉਹਦੀ, ਸਾਡਾ ਬੁਲਾਉਣਾ ਬਣਦਾ ਸੀ
    ਅੰਨੀ ਤਾਕਤ, ਅੰਨਾ ਪੈਸਾ , ਤੂੰ ਜਿਸ ਘਰ ਵਿੱਚ ਜਨਮ ਲਿਆ
    ਮੈਂ ਹੀ ਸ਼ਾਇਦ ਗਲਤ ਹਾਂ ਯਾਰਾ, ਤੇਰਾ ਸਤਾਉਣਾ ਬਣਦਾ ਸੀ
    ਬੁੱਲ੍ਹਾ ਨੂੰ ਸੀ ਹਾਸੇ ਦੱਦਾ, ਮਨ ਪਰਚਾਵਾ ਕਰਦਾ ਸੀ
    ਲੋਕੀਂ ਭੁੱਲ ਜਾਂਦੇ ਉਨ੍ਹਾਂ ਲਈ, ਕੌਣ ਖਿਡੌਣਾ ਬਣਦਾ ਸੀ
    ਗੁੱਸਾ ਕਾਹਦਾ ਕਾਹਦਾ ਰੋਸਾ, ਕਿਹੜੀਆਂ ਡਾਗਾਂ ਚੱਲੀਆਂ ਸਨ
    ਇੱਜ਼ਤ ਦੇ ਨਾਲ ਸੱਦਿਆ ਸੀ, ਉਹਦਾ ਆਉਣਾ ਬਣਦਾ ਸੀ
    ਸਿਰਫ਼ ਜੋ ਲਿਖਦਾ ਰਹਿੰਦਾ ,ਫੋਕੀ ਵਾਹ-ਵਾਹ ਜੋਗਾ ਰਹਿ ਜਾਂਦਾ
    ਦੁਨੀਆਂ ਕੁੱਝ ਵੀ ਆਖੇ ‘ਦੇਬੀ’ ਤੇਰਾ ਗਾਉਣਾ ਬਣਦਾ ਸੀ ।

Shayari in Punjabi Romantic

  • ਇੱਕ ਅਸਮਾਨ ਥੱਲੇ, ਇੱਕੋ ਸ਼ਹਿਰ ਦੇ ਬਾਸ਼ਿੰਦੇ ਹਾਂ,
    ਇੱਕੋ ਛੱਤ ਥੱਲੋ ਆਪਣਾ ਟਿਕਾਣਾ ਹੋ ਨਹੀਂ ਸਕਦਾ,
    ਖ਼ਾਬਾਂ ਵਿੱਚ ਤਾਂ ਸਾਡੇ ਵਾਂਗ ਤੇਰੇ ਨਾਲ ਰਹਿ ਸਕਦਾ,
    ਅਸਲ ਜ਼ਿੰਦਗੀ ‘ਚ ਤੇਰੇ ਕੋਲ ਮੈਂ ਖਲੋਅ ਨਹੀਂ ਸਕਦਾ!❤️‍🩹
  • ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ?
    ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ !!❣️
  • ਝੜ ਗਏ ਪੱਤੇ 🍃 ਕਦੇ ਤਾਂ ਖਿਲਣਗੇ 🤝,
    ਜਿਹੜੇ ਵਿਛੜ ਗਏ 🛣️ ਨੇ ਕਦੇ ਤਾਂ ਮਿਲਣਗੇ!❣️
  • ਅੱਖਾਂ ਪੜਿਆ ਕਰ ਸੱਜਣਾਂ !ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ!❣️
  • ਹਕੀਕਤ ਨੂੰ ਮੈਂ ਬਿਆਨ ਕਰਾ,🥰
    ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ,😇
    ਤੇਰੇ ਬਿਨਾਂ ਇਕ ਪਲ 🤗ਵੀ ਮੇਰਾ ਸਰਦਾ ਨਹੀ
    ਮੈ ਇਨਾਂ ਤੈਨੂੰ ਪਿਆਰ ਕਰਾ!❣️
  • ਰੁੱਖ ਛਾਂ ਵਾਲਾ ਹਨੇਰੀ ਨਾਲ ਡਿਗਿਆ
    ਬਾਪੂ ਮੈਨੂੰ ਚੇਤੇ ਆ ਗਿਆ!
  • ਮੈਂ ਉਸਨੂੰ ਇਨ੍ਹਾਂ ਵਿਖਿਆ, ਇੰਨ੍ਹਾ ਵੇਖਿਆ ਇੰਨ੍ਹਾਂ ਵੇਖਿਆ 👀
    ਜਿਨ੍ਹਾਂ ਵੇਖਿਆ ਜਾ ਸਕਦਾ ਸੀ 👀,
    ਪਰ ਫਿਰ ਵੀ 🤐
    ਦੋ ਅੱਖਾਂ ਨਾਲ ਕਿੰਨਾ ਕੁ ਵੇਖ ਸਕਦਾ ਸੀ ❣️
  • ਨਵੇਂ ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ 🥰
    ਜਦੋਂ ਮਿਲੇ ਬੰਦਾ ਹੋ ਕੇ ਧੰਨ ਧੰਨ ਮਿਲਦਾ 😇
    ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ 🌙
    ਕੱਲਾ ਕੱਲਾ ਚੰਨ ਮਿਲਦਾ❣️
  • ਚਾਰ ਦਿਨ ਜਿੰਦਗੀ ਦੇ ਸੌਖੇ ਲੰਘ ਜਾਣੀ ਸੀ
    ਸੱਜਣਾਂ ਦੀ ਸਾਨੂੰ ਸਾਡੀ ਗੱਲ ਮੰਨ ਮਿਲਦਾ🤫
    ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
    ਕੱਲਾ ਕੱਲਾ ਚੰਨ ਮਿਲਦਾ!❣️
  • ਵੇਦ ਕਿਤਾਬਾਂ ਪੜ੍ਹ ਪੜ੍ਹ ਥੱਕਾ, ਕੁਝ ਨਾ ਬਣਿਆਂ ਕੱਚਾ ਪੱਕਾ
    ਓੜਕ ਰਹਿ ਗਿਆ ਹੱਕਾ-ਬੱਕਾ, ਮੱਕੇ ਗਿਆ ਤੇ ਕੁੱਝ ਨਾ ਮੁੱਕਾ
    ਐਵੇਂ ਮੁੱਕ ਗਈ ਕਾਹਦੇ, ਮੁੱਕਦੀ ਗੱਲ ਮੁਕਾ ਓ ਯਾਰ
    ਘੁੰਡ ਮੁਖੜੇ ਤੋ ਲਾਹ ਓ ਯਾਰ❤️
  • ਉਸ ਝੂਠੀ ਮੂਠੀ ਕੁਟਣਾ, ਅਸੀਂ ਝੂਠੀ ਮੂਠੀ ਰੋਣਾ
    ਉਸ ਧੌਣ ਅਸਾਡੀ ਛੱਡਣੀ, ਅਸਾਂ ਟੱਪ ਕੇ ਪਰ੍ਹੇ ਖਲੋਣਾ
    ਉਸ ਗਾਲ੍ਹਾਂ ਦੇਣੀਆਂ ਖੱਲ੍ਹ ਕੇ, ਅਸਾਂ ਗਾਉਣਾ ਅੱਗੋਂ ਰਲ ਕੇ
    ਛੱਤੋ ਮਾਈ ਦੀਆਂ ਗਾਲ੍ਹਾਂ, ਹਨ ਦੁੱਧ ਤੇ ਘਿਓ ਦੀਆਂ ਨਾਲਾਂ❣️